Punjabi

ਪੰਜਾਬੀ

ਫੋਨ ਕਿਰਪਾ ਕਰਕੇ 0800 869 004 ਤੇ ਕਾਲ ਕਰੋ। ਜੇ ਤੁਹਾਡੀ ਕਾਲ ਦਾ ਜਵਾਬ ਨਹੀਂ ਦਿੱਤਾ ਗਿਆ ਹੈ, ਤਾਂ ਕਿਰਪਾ ਕਰਕੇ ਸੁਨੇਹਾ ਛੱਡੋ ਅਤੇ ਤੁਹਾਡੀ ਕਾੱਲ ਦਾ ਜਵਾਬ 1 ਕੰਮਕਾਜੀ ਦਿਨ ਦੇ ਅੰਦਰ ਦਿੱਤਾ ਜਾਵੇਗਾ। 

ਈਮੇਲ ਕਿਰਪਾ ਕਰਕੇ punjabi@infonow.nz ਤੇ ਈਮੇਲ ਕਰੋ. ਤੁਹਾਡੇ ਸਵਾਲ ਦਾ ਜਵਾਬ 1 ਕੰਮਕਾਜੀ ਦਿਨ ਦੇ ਅੰਦਰ ਜਵਾਬ ਦਿੱਤਾ ਜਾਵੇਗਾ। 

ਆਨਲਾਈਨ ਗੱਲਬਾਤ ਕਿਰਪਾ ਕਰਕੇ ਆਪਣੀ ਸਕ੍ਰੀਨ ਦੇ ਹੇਠਲੇ ਸੱਜੇ ਕੋਨੇ ਦੇ ਚੈਟ ਆਈਕਨ ਤੇ ਕਲਿਕ ਕਰੋ ਅਤੇ ਆਪਣਾ ਪ੍ਰਸ਼ਨ ਲਿਖੋ। ਜੇ ਤੁਹਾਡੇ ਸਵਾਲ ਦਾ ਜਵਾਬ ਦੇਣ ਲਈ ਤੁਰੰਤ ਕੋਈ ਉਪਲਬਧ ਨਹੀਂ ਹੈ, ਤਾਂ ਤੁਹਾਨੂੰ ਇਹ ਪੁੱਛਿਆ ਜਾਵੇਗਾ ਕਿ ਤੁਹਾਡੇ ਨਾਲ ਕਿਵੇਂ ਸੰਪਰਕ ਕੀਤਾ ਜਾਵੇ ਤਾਂ ਕਿ ਅਸੀਂ ਤੁਹਾਡੀ ਮਦਦ ਕਰ ਸਕੀਏ।

Hours of Operation
Mon - Fri 9am-4pm

Phone Number
0800 4636 669
0800 INFONOW

Email info@infonow.nz