Punjabi
ਪੰਜਾਬੀ
इन्फोनाओ से संपर्क कैसे करें?
ਫੋਨ ਕਿਰਪਾ ਕਰਕੇ 0800 4636 669 ਤੇ ਕਾਲ ਕਰੋ। ਜੇ ਤੁਹਾਡੀ ਕਾਲ ਦਾ ਜਵਾਬ ਨਹੀਂ ਦਿੱਤਾ ਗਿਆ ਹੈ, ਤਾਂ ਕਿਰਪਾ ਕਰਕੇ ਸੁਨੇਹਾ ਛੱਡੋ ਅਤੇ ਤੁਹਾਡੀ ਕਾੱਲ ਦਾ ਜਵਾਬ 1 ਕੰਮਕਾਜੀ ਦਿਨ ਦੇ ਅੰਦਰ ਦਿੱਤਾ ਜਾਵੇਗਾ।
ਈਮੇਲ ਕਿਰਪਾ ਕਰਕੇ punjabi@infonow.nz ਤੇ ਈਮੇਲ ਕਰੋ. ਤੁਹਾਡੇ ਸਵਾਲ ਦਾ ਜਵਾਬ 1 ਕੰਮਕਾਜੀ ਦਿਨ ਦੇ ਅੰਦਰ ਜਵਾਬ ਦਿੱਤਾ ਜਾਵੇਗਾ।
ਆਨਲਾਈਨ ਗੱਲਬਾਤ ਕਿਰਪਾ ਕਰਕੇ ਆਪਣੀ ਸਕ੍ਰੀਨ ਦੇ ਹੇਠਲੇ ਸੱਜੇ ਕੋਨੇ ਦੇ ਚੈਟ ਆਈਕਨ ਤੇ ਕਲਿਕ ਕਰੋ ਅਤੇ ਆਪਣਾ ਪ੍ਰਸ਼ਨ ਲਿਖੋ। ਜੇ ਤੁਹਾਡੇ ਸਵਾਲ ਦਾ ਜਵਾਬ ਦੇਣ ਲਈ ਤੁਰੰਤ ਕੋਈ ਉਪਲਬਧ ਨਹੀਂ ਹੈ, ਤਾਂ ਤੁਹਾਨੂੰ ਇਹ ਪੁੱਛਿਆ ਜਾਵੇਗਾ ਕਿ ਤੁਹਾਡੇ ਨਾਲ ਕਿਵੇਂ ਸੰਪਰਕ ਕੀਤਾ ਜਾਵੇ ਤਾਂ ਕਿ ਅਸੀਂ ਤੁਹਾਡੀ ਮਦਦ ਕਰ ਸਕੀਏ।

営業時間
月曜日から金曜日 9am-4pm
電話
0800 869 006
電子メール info@infonow.nz